Nicht lieferbar

Workbook - The Light of Guru's Wisdom
Grandma's Stories from the Sikh Wisdom
Versandkostenfrei!
Nicht lieferbar
ਇਹ ਵਰਕਬੁੱਕ "The Light of Guru's Wisdom" ਦੀ 13 ਕਹਾਣੀਆਂ 'ਤੇ ਆਧਾਰਤ ਹੈ। ਹਰ ਕਹਾਣੀ ਤੋਂ ਬਾਅਦ ਵਿਦਿਆਰਥੀਆਂ ਲਈ ਅਭਿਆਸ, ਵਿਚਾਰ-ਚਰਚਾ ਅਤੇ ਨੈਤਿਕ ਸਿੱਖਿਆ ਦਿੱਤੀ ਗਈ ਹੈ। ਇਹ ਪੁਸਤਕ ਮੁੱਖ ਕਿਤਾਬ + ਕੁਇਜ਼ ਬੁੱਕ + ਵਰਕਬੁੱਕ + ਕਰੀਕਲਮ + ਟੀਚਰ ਗਾਈਡ ਦੇ ਪੂਰੇ bilingual ਪੈਕੇਜ ਦਾ ਹਿੱਸਾ ਹੈ। ਕਰੀਕਲਮ ਅਤੇ ਟ...
ਇਹ ਵਰਕਬੁੱਕ "The Light of Guru's Wisdom" ਦੀ 13 ਕਹਾਣੀਆਂ 'ਤੇ ਆਧਾਰਤ ਹੈ। ਹਰ ਕਹਾਣੀ ਤੋਂ ਬਾਅਦ ਵਿਦਿਆਰਥੀਆਂ ਲਈ ਅਭਿਆਸ, ਵਿਚਾਰ-ਚਰਚਾ ਅਤੇ ਨੈਤਿਕ ਸਿੱਖਿਆ ਦਿੱਤੀ ਗਈ ਹੈ। ਇਹ ਪੁਸਤਕ ਮੁੱਖ ਕਿਤਾਬ + ਕੁਇਜ਼ ਬੁੱਕ + ਵਰਕਬੁੱਕ + ਕਰੀਕਲਮ + ਟੀਚਰ ਗਾਈਡ ਦੇ ਪੂਰੇ bilingual ਪੈਕੇਜ ਦਾ ਹਿੱਸਾ ਹੈ। ਕਰੀਕਲਮ ਅਤੇ ਟੀਚਰ ਗਾਈਡ ਸਾਡੀ ਵੱਲੋਂ ਫ੍ਰੀ ਦਿੱਤੇ ਜਾਂਦੇ ਹਨ। ਲੈਣ ਲਈ ਸੰਪਰਕ ਕਰੋ info@GurGyan.ca This workbook accompanies the storybook "The Light of Guru's Wisdom", featuring activities based on 13 powerful stories of Guru Nanak Dev Ji. Each section includes reflective Q&A, vocabulary, and moral-based exercises. It is part of a complete bilingual package including the Main Book, Quiz Book, Workbook, Curriculum & Teacher Guide. The Curriculum and Teacher Guide are available for free by emailing info@GurGyan.ca